ਮਨੁ ਹਾਲੀ ਕਿਰਸਾਣੀ ਕਰਣੀ

ਪਿਛਲੇ ਦਿਨੀਂ ਜੇਮਜ਼ ਐਲਨ ਦੀ ਪੁਸਤਕ ਪੜ੍ਹ ਰਿਹਾ ਸਾਂ ‘AS  A MAN THINKETH’ । ਇਹ ਪੁਸਤਕ 1907 ਵਿੱਚ ਛਪੀ ਸੀ। ਪ੍ਰੇਰਨਾਦਾਇਕ ਸਾਹਿਤ ਵਿੱਚ ਇਸ ਪੁਸਤਕ ਦਾ ਅਹਿਮ ਸਥਾਨ ਹੈ। ਇਸ ਦਾ ਮੂਲ ਵਿਚਾਰ ਇਹ ਹੈ[…]

Continue reading …

ਵਰਤਮਾਨ ਸਮੇਂ ਦਰਬਾਰ ਸਾਹਿਬ ਵਿਖੇ ਕੀਰਤਨ

ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ੀ । ਇਸ ਤੋਂ ਪਹਿਲਾਂ ਕੇਵਲ ਰਬਾਬੀ ਕੀਰਤਨ ਕਰਿਆ ਕਰਦੇ ਸਨ । ਕੀਰਤਨੁਨਿਰਮੋਲਕਹੀਰਾ॥ਆਨੰਦਗੁਣੀਗਹੀਰਾ॥ ਕੀਰਤਨ ਦੀ ਦਾਤ ਅਮੋਲ ਹੈ, ਇਸਦਾ ਮੁੱਲ ਨਹੀਂ ਪਾਇਆ ਜਾ ਸਕਦਾ[…]

Continue reading …