ਗੁਰਮਤਿ ਸੰਗੀਤ ਬਾਲ ਵਿਦਿਆਲਾ ਰਿਸ਼ੀਕੇਸ਼ ਇਕ ਵਿਲੱਖਣ ਸੰਸਥਾ

*ਗੁਰਨਾਮ ਸਿੰਘ (ਡਾ.) ਪੰਜਾਬ ਦੀ ਧਰਤੀ ਤੋਂ ਦੂਰ ਸਫਲਤਾ ਨਾਲ ਸਿੱਖੀ ਪ੍ਰਚਾਰ ਦੇ ਮਨੋਰਥ ਨਾਲ ਗੁਰਮਤਿ ਅਤੇ ਸੰਗੀਤ ਦੀ ਵਿਦਿਆ ਦਾ ਪਸਾਰਾ ਕਰਨ ਵਾਲੀ ਸੰਸਥਾ ਗੁਰਮਤਿ ਸੰਗੀਤ ਬਾਲ ਵਿਦਿਆਲਾ ਰਿਸ਼ੀਕੇਸ਼ ਦੀ ਸਥਾਪਨਾ 1960 ਵਿਚ ਹੋਈ।[…]

Continue reading …