ਸ਼ਬਦ ਕੀਰਤਨ ਦੀ ਮਸਤੂਆਣਾ ਟਕਸਾਲ

*ਗੁਰਨਾਮ ਸਿੰਘ (ਡਾ.) ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਲਵੰਡੀ ਸਾਬੋ ਵਿਖੇ ਗੁਰੂ ਕੀ ਕਾਂਸ਼ੀ ਦੀ ਸਥਾਪਨਾ ਨਾਲ ਟਕਸਾਲ ਪਰੰਪਰਾ ਦਾ ਸਿਲਸਿਲਾ ਆਰੰਭ ਹੋਇਆ। ਇਨ੍ਹਾਂ ਟਕਸਾਲਾਂ ਅਧੀਨ ਗੁਰਮਤਿ ਸੰਗੀਤ ਦੀ ਪਾਠ ਕਥਾ ਤੇ ਕੀਰਤਨ[…]

Continue reading …