Quick Navigation


New Additions


Live Kirtan and Mukhwak


Welcome To Amrit Kirtan Website


SHABAD KIRTAN - Maadho Har Har Har Mukh Kahiye


ਗਉੜੀ ਮਾਲਾ ੫ ॥

ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥ ਹਮ ਤੇਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥ ਕਿਆ ਕਿਛੁ ਕਰੈ ਕਿਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥ ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥ ਕਰਹੁ ਕ੍ਰਿਪਾਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥ ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁਜਪਾਵਹੁ ॥੨॥੭॥੧੬੫॥

:: ENGLISH RENDERING ::

Gauree Maalaa, Fifth Mehl:

O Lord, I chant Your Name, Har, Har, Har. I cannot do anything by myself, O Lord and Master. As You keep me, so I remain. ||1||Pause|| What can the mere mortal do? What is in the hands of this poor creature? As You attach us, so we are attached, O my Perfect Lord and Master. ||1|| Take pity on me, O Great Giver of all, that I may enshrine love for Your Form alone. Nanak offers this prayer to the Lord, that he may chant the Naam, the Name of the Lord. ||2||7||165||


(SGGS page: 216)

(Translation by Singh Sahib Sant Singh Jee Khalsa, MD, USA)


NEXT