New Shabads recited by Dr. Jagir Singh Jee
Re Mann Ott Lehau Har Nama
ਰਾਗੁ ਰਾਮਕਲੀ ਮਹਲਾ ੯ ॥Raag Raamakalee Mehalaa 9 ||रागु रामकली महला ९ ॥
ਰੇ ਮਨ ਓਟ ਲੇਹੁ ਹਰਿ ਨਾਮਾ ॥ रे मन ओट लेहु हरि नामा ॥
O mind,take the sheltering support of the Lord's Name.
ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
जा कै सिमरनि दुरमति नासै पावहि पदु निरबाना ॥१॥ रहाउ ॥
Remembering Him in meditation, evil-mindedness is dispelled, and the state of Nirvaanaa is obtained. ||1||Pause||
ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥
बडभागी तिह जन कउ जानहु जो हरि के गुन गावै ॥
Know that one who sings the Glorious Praises of the Lord is very fortunate.
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥
अजामल कउ अंत काल महि नाराइन सुधि आई ॥
At the very last moment, Ajaamal became aware of the Lord;
ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥
जां गति कउ जोगीसुर बाछत सो गति छिन महि पाई ॥२॥
That state which even the supreme Yogis desire - he attained that state in an instant.
ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥
नाहिन गुनु नाहिन कछु बिदिआ धरमु कउनु गजि कीना ॥
The elephant had no virtue and no knowledge; what religious rituals has he performed?
ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥
नानक बिरदु राम का देखहु अभै दानु तिह दीना ॥३॥१॥
O Nanak, behold the way of the Lord, who bestowed the gift of fearlessness. ||3||1||
ਸ੍ਰੀ ਗੁਰੂ ਗ੍ਰੰਥ ਸਾਹਿਬ : ਅੰਗ ੯੦੨