Quick Navigation


New Additions


Live Kirtan and Mukhwak


Welcome To Amrit Kirtan Website


SHABAD KIRTAN - Mere Saahiba Kaun Jaane Gun Tere


ਗਉੜੀ ਚੇਤੀ ਮਹਲਾ ੧ ॥

ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥ ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥

:: ENGLISH RENDERING ::

Gauree Chaytee, First Mehl:

Who is our mother, and who is our father? Where did we come from? We are formed from the fire of the womb within, and the bubble of water of the sperm. For what purpose are we created? ||1|| O my Master, who can know Your Glorious Virtues? My own demerits cannot be counted. ||1||Pause|| I took the form of so many plants and trees, and so many animals. Many times I entered the families of snakes and flying birds. ||2|| I broke into the shops of the city and well-guarded palaces; stealing from them, I snuck home again. I looked in front of me, and I looked behind me, but where could I hide from You? ||3|| I saw the banks of sacred rivers, the nine continents, the shops and bazaars of the cities. Taking the scale, the merchant begins to weigh his actions within his own heart. ||4|| As the seas and the oceans are overflowing with water, so vast are my own sins. Please, shower me with Your Mercy, and take pity upon me. I am a sinking stone - please carry me across! ||5|| My soul is burning like fire, and the knife is cutting deep. Prays Nanak, recognizing the Lord's Command, I am at peace, day and night. ||6||5||17||


(SGGS page: 156)

(Translation by Singh Sahib Sant Singh Jee Khalsa, MD, USA)


NEXT