New Shabads recited by Dr. Jagir Singh Jee
Re Mann Aiso Kar saniyasa
ਰਾਮਕਲੀ ਪਾਤਿਸ਼ਾਹੀ ੧੦ रामकली पातिशाही १०
ਰੇ ਮਨ ਐਸੋ ਕਰ ਸੰਨਿਆਸਾ ॥ रे मन ऐसो कर संनिआसा ॥
ਬਨ ਸੇ ਸਦਨ ਸਭੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ਰਹਾਉ॥
बन से सदन सभै कर समझहु मन ही माहि उदासा ॥१॥ਰਹਾਉ॥
ਜਤ ਕੀ ਜਟਾ ਜੋਗ ਕੋ ਮੰਜਨ ਨੇਮ ਕੇ ਨਖਨ ਬਢਾਓ ॥
जत की जटा जोग को मंजन नेम के नखन बढाओ ॥
ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥
गिआन गुरू आतम उपदेसहु नाम बिभूत लगाओ ॥१॥
ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ॥
अलप अहार सुलप सी निंद्रा दया छिमा तन प्रीति ॥
ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤਿ ॥੨॥
सील संतोख सदा निरबाहिबो ह्वैबो त्रिगुण अतीति ॥२॥
ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲ੍ਯਾਵੈ ॥
काम क्रोध हंकार लोभ हठ मोह न मन सिउ ल्यावै ॥
ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੈ ॥੩॥੧॥
तब ही आतम तत को दरसै परम पुरख कहि पावै ॥३॥१॥
ਸ਼ਬਦ ਹਜ਼ਾਰੇ - ਸ੍ਰੀ ਦਸਮ ਗ੍ਰੰਥ ਸਾਹਿਬ